LOK AWAZ PUNJABI
LOK AWAZ PUNJABI
  • Видео 95
  • Просмотров 22 940 731
ਮ=ਰ ਗਿਆ ਸੀ ਬੰਦਾ ਘਰ ਦਿਆਂ ਨੇ ਕਰ ਲਈ ਸੀ ਫੂਕਣ ਦੀ ਤਿਆਰੀ, ਇੱਕੋ ਦਮ ਉੱਠ ਕੇ ਦੱਸੀ ਮ=ਰਨ ਤੋਂ ਜੰਮਣ ਦੀ ਕਹਾਣੀ...
ਮ=ਰ ਗਿਆ ਸੀ ਬੰਦਾ ਘਰ ਦਿਆਂ ਨੇ ਕਰ ਲਈ ਸੀ ਫੂਕਣ ਦੀ ਤਿਆਰੀ, ਇੱਕੋ ਦਮ ਉੱਠ ਕੇ ਦੱਸੀ ਮ=ਰਨ ਤੋਂ ਜੰਮਣ ਦੀ ਕਹਾਣੀ
New Punjabi Short Movie | 2024 | LOK AWAZ Punjabi
#punjabi #shortmovie #rebirth #lokawazpunjabi
Label- LOK AWAZ Punjabi
Team LOK AWAZ Punjabi
For More - Subscribe Our RUclips Channel
Facebook Page - profile.php?...
The video made by Lok Awaz TV is made for entertainment pupose only. It has been created to aware the people from social evils and for awareness purpose. All the characters and events are fictious and have no relation with any person. Any resemblance will be mere co incidence
We have no intention to hurt any person, profession or community.
Lok Awaz Punjabi
Thanks...
workers,short...
Просмотров: 2 276

Видео

ਸਰਪੰਚ ਦਾ ਮੁੰਡਾ ਪਾਉਂਦਾ ਸੀ ਨਰੇਗਾ ਵਿੱਚ ਜਾਅਲੀ ਦਿਹਾੜੀਆਂ|New Punjabi Short Movie|LOK AWAZ Punjabi
Просмотров 44321 день назад
ਸਰਪੰਚ ਦਾ ਮੁੰਡਾ ਪਾਉਂਦਾ ਸੀ ਨਰੇਗਾ ਵਿੱਚ ਜਾਅਲੀ ਦਿਹਾੜੀਆਂ, ਫੜ੍ਹਿਆ ਗਿਆ ਰੰਗੇ ਹੱਥੀਂ, ਦੇਖੋ ਫਿਰ ਕੀ ਹੋਇਆ। | Narega Card | Sarpanch | New Punjabi Short Movie | 2024 | LOK AWAZ Punjabi #narega #sarpanch #shortmovie #scam #acting #punjabi #lokawazpunjabi | Narega Card | Sarpanch | Label- LOK AWAZ Punjabi Cast: Narega Workers- Sarabjeet Kaur, Raju Baba, Harwinder Sekhon Narega Mate- Veerpal Kaur Officer- Jagdev...
ਆਹ ਹਾਲ ਹੋਣ ਵਾਲਾ ਪੰਜਾਬ ਦਾ, ਪੂਰੀ ਵੀਡੀਓ ਦੇਖਿਓ | New Punjabi Short Movie | LOK AWAZ Punjabi
Просмотров 312 тыс.Месяц назад
ਆਹ ਹਾਲ ਹੋਣ ਵਾਲਾ ਪੰਜਾਬ ਦਾ, ਪੂਰੀ ਵੀਡੀਓ ਦੇਖਿਓ| The Future Of Punjab | New Punjabi Short Movie | LOK AWAZ Punjabi #punjab #future #time #2033 #shortmovie #lokawazpunjabi ਪੰਜਾਬ 2033 | Punjab 2033 Label - LOK AWAZ Punjabi Second Part - ruclips.net/video/DQaXWAIgRpk/видео.htmlsi=_IN9eUUHmNWaEuIA Team LOK AWAZ Punjabi For More - Subscribe Our RUclips Channel Facebook Page - profile.php?......
ਪੰਜਾਬ ਦੇ ਗੋਦੀ ਮੀਡੀਆ ਦਾ ਹਾਲ, ਦੇਖੋ ਕਿਵੇਂ ਜੁੱਤੀਆਂ ਚੱਟਦਾ,ਪਹਿਚਾਣੋ ਕਿਹੜੇ ਕਿਹੜੇ ਪੱਤਰਕਾਰ | Punjab Godi Media
Просмотров 203Месяц назад
ਪੰਜਾਬ ਦੇ ਗੋਦੀ ਮੀਡੀਆ ਦਾ ਹਾਲ, ਦੇਖੋ ਕਿਵੇਂ ਜੁੱਤੀਆਂ ਚੱਟਦਾ, ਪਹਿਚਾਣੋ ਕਿਹੜੇ ਕਿਹੜੇ ਪੱਤਰਕਾਰ ਦੀ ਹੋਈ ਗੱਲ। Punjab Godi Media Vikau Media- Dhro Punjab, Crime Clasia, Moan Gair Vike Hoe Pattarkar da asal sach Label- LOK AWAZ Punjabi Cast DHRO Punjab - Harwinder Bharthu : Jagdev Dhalla Dung Eater : Jass Bharthu's Cameraman: Lovepreet Singh Deewa Khali(Call) : Himtazz Crime CLASIA - Harjeet Singh : Harwinder Se...
IELTS ਵਾਲੀ ਕੁੜੀ ਨੇ ਰਿਸ਼ਤਾ ਕਰਕੇ ਕਰਨਾ ਸੀ ਮੁੰਡੇ ਨਾਲ ਧੋਖਾ,ਮੌਕੇ ਤੇ ਪਹੁੰਚੇ ਯਮਰਾਜ ਨੇ ਬਚਾ ਲਿਆ ਮੁੰਡਾ
Просмотров 9152 месяца назад
IELTS ਵਾਲੀ ਕੁੜੀ ਨੇ ਰਿਸ਼ਤਾ ਕਰਕੇ ਕਰਨਾ ਸੀ ਮੁੰਡੇ ਨਾਲ ਧੋਖਾ, ਮੌਕੇ ਤੇ ਪਹੁੰਚੇ ਯਮਰਾਜ ਨੇ ਬਚਾ ਲਿਆ ਮੁੰਡਾ। ਦੇਖੋ ਕੀ ਹੋਇਆ #punjabi #shortmovie #entertainment #comedy #yamraj #lokawazpunjabi Label- LOK AWAZ Punjabi Credits: Yamraj - Jagdev Dhalla Yamraj's Wife - Sarabhjeet Kaur Vichola - Parmnoor Munda - Harwinder Sekhon IELTS Kudi - Veerpal Sekhon Brother - Himtazz Produced & Directed By - Maninderjeet Sidhu ...
ਲਾਲਚੀ ਕਿਸਾਨ ਨੇ ਸੜਕ ਦੀ ਜ਼ਮੀਨ ਵੱਢ ਕੇ ਰਲਾ ਲਈ ਵਿੱਚ,ਵਾਪਰ ਗਿਆ ਵੱਡਾ ਹਾਦਸਾ, ਪੈ ਗਿਆ ਰੌਲਾ
Просмотров 20 тыс.3 месяца назад
ਲਾਲਚੀ ਕਿਸਾਨ ਨੇ ਸੜਕ ਦੀ ਜ਼ਮੀਨ ਵੱਢ ਕੇ ਰਲਾ ਲਈ ਵਿੱਚ, ਵਾਪਰ ਗਿਆ ਵੱਡਾ ਹਾਦਸਾ, ਪੈ ਗਿਆ ਰੌਲਾ #road #land #sardar #farmer #shortmovie #punjab #lokawazpunjabi Full Video - ruclips.net/video/8f2sRvoiC1I/видео.html Label - LOK AWAZ Punjabi Cast: Farmer & Son - Inderjeet Sidhu & Jasman Dhalla Bike - Raju Baba & Sarabjeet Kaur Car - Kalu Abrol & Veerpal Sekhon Man (red shirt) - Jagdev Dhalla Produced & Directed ...
ਭਈਏ ਨੂੰ ਕੁੱ.ਟਣ ਆਈ ਭੀੜ ਤਾਂ ਖਾਲਸੇ ਨੇ ਬਚਾਈ ਭਈਏ ਦੀ ਜਾਨ, ਦੇਖੋ ਪੂਰਾ ਮਾਮਲਾ
Просмотров 334 тыс.3 месяца назад
ਭਈਏ ਨੂੰ ਕੁੱ.ਟਣ ਆਈ ਭੀੜ ਤਾਂ ਖਾਲਸੇ ਨੇ ਬਚਾਈ ਭਈਏ ਦੀ ਜਾਨ, ਦੇਖੋ ਪੂਰਾ ਮਾਮਲਾ #punjab #bihar #vs #bihari #up #bhaiye #shortmovie #lokawazpunjabi Full Video - ruclips.net/video/jKd93RNKZZU/видео.html Label - LOK AWAZ Punjabi Cast: Sajan(Golgappe1) - Maan Sardar Ji (Golgappe2) - Jaswinder Dhaab Costumers - Veerpal Sekhon, Hamsarjot Sadiora, Vidant Abrol Running Boy- Jass Gang - Jagdev Dhalla, Kalu Abrol, H...
ਨਾਲੀਆਂ ਕੱਢ ਰਹੇ ਗਰੀਬ ਨਾਲ ਅਮੀਰ ਲੋਕਾਂ ਨੇ ਕੀਤਾ ਧੱਕਾ,ਅੱਕ ਕੇ ਗਰੀਬ ਬੰਦੇ ਨੇ ਫਿਰ ਜੋ ਕੀਤੀ ਦੇਖੋ।
Просмотров 2,6 тыс.3 месяца назад
ਨਾਲੀਆਂ ਕੱਢ ਰਹੇ ਗਰੀਬ ਨਾਲ ਅਮੀਰ ਲੋਕਾਂ ਨੇ ਕੀਤਾ ਧੱਕਾ, ਅੱਕ ਕੇ ਗਰੀਬ ਬੰਦੇ ਨੇ ਫਿਰ ਜੋ ਕੀਤੀ ਦੇਖੋ। #garbage #society #education #shortmovie #lokawazpunjabi Label- LOK AWAZ Punjabi Cast: Drain cleaner - Jagdev Dhalla Sweeper - Jass Old lady - Sarabhjeet Kaur Boy ( Banana ) - Anmol Man ( Cleaning floor) - Kalu Abrol Lady ( On Roof) - Veerpal Sekhon Man ( Turban) - Inderjeet Sidhu Produced & Directed By Manin...
ਨੀਲਾ ਕਾਰਡ ਕੱਟਣ ਆਏ ਮੁਲਾਜ਼ਮ ਮਗਰ ਬੀਬੀ ਫੌੜਾ ਲੈਕੇ ਪੈ ਗਈ।ਦੇਖੋ ਕਿਹੜੀ ਗੱਲ ਕਰਕੇ ਪਿਆ ਪੰਗਾ।
Просмотров 284 тыс.3 месяца назад
ਨੀਲਾ ਕਾਰਡ ਕੱਟਣ ਆਏ ਮੁਲਾਜ਼ਮ ਮਗਰ ਬੀਬੀ ਫੌੜਾ ਲੈਕੇ ਪੈ ਗਈ। ਦੇਖੋ ਕਿਹੜੀ ਗੱਲ ਕਰਕੇ ਪਿਆ ਪੰਗਾ। #zaildar #poor #wheat #reality #corruption #society #shortmovie #lokawazpunjabi Zaildar's Blue Card Team LOK AWAZ Punjabi For More - Subscribe Our RUclips Channel Facebook Page - profile.php?... The video made by Lok Awaz Tv is made for entertainment pupose only. It has been created to aware the peopl...
ਜੈਲਦਾਰ ਦਾ ਬਣਾਇਆ ਨੀਲਾ ਕਾਰਡ,ਗਰੀਬ ਨਾਲ ਕੀਤਾ ਧੱਕਾ,ਦੇਖੋ ਫਿਰ ਕੀ ਬਣਿਆ ਅਫ਼ਸਰਾਂ ਦਾ।
Просмотров 30 тыс.3 месяца назад
ਜੈਲਦਾਰ ਦਾ ਬਣਾਇਆ ਨੀਲਾ ਕਾਰਡ, ਗਰੀਬ ਨਾਲ ਕੀਤਾ ਧੱਕਾ, ਦੇਖੋ ਫਿਰ ਕੀ ਬਣਿਆ ਅਫ਼ਸਰਾਂ ਦਾ।| New Short Movie | 2023 | LOK AWAZ Punjabi Full video - ruclips.net/video/JnatV2ea3FU/видео.html Label- LOK AWAZ Punjabi ਜ਼ੈਲਦਾਰ ਦਾ ਨੀਲਾ ਕਾਰਡ Zaildar's Blue Card Team LOK AWAZ Punjabi For More - Subscribe Our RUclips Channel Facebook Page - profile.php?... The video made by Lok Awaz Tv is made for entertain...
ਡਿੱਪੁ ਤੋਂ ਰਾਸ਼ਨ ਲੈਣ ਆਈ ਬੇਬੇ ਦਾ ਪਿਆ ਡਿੱਪੁ ਵਾਲੇ ਨਾਲ ਪੰਗਾ।ਦੇਖੋ ਫਿਰ ਕੀ ਬਣਿਆ?|New Video 2024
Просмотров 4,5 тыс.3 месяца назад
ਡਿੱਪੁ ਤੋਂ ਰਾਸ਼ਨ ਲੈਣ ਆਈ ਬੇਬੇ ਦਾ ਪਿਆ ਡਿੱਪੁ ਵਾਲੇ ਨਾਲ ਪੰਗਾ। ਦੇਖੋ ਫਿਰ ਕੀ ਬਣਿਆ?|New Video 2024|LOK AWAZ Punjabi #SC #Caste #Discrimination #punjab #shortmovie #latest #lokawazpunjabi ਨੀਲੇ ਕਾਰਡ ਵਾਲੇ ਸਰਦਾਰ Label- LOK AWAZ Punjabi Cast: Hoka - Parmnoor Lady- Veerpal Sekhon Jatt- Jaswinder Dhaab Handicapped-Jass Depot Holder-Harwinder Sekhon Depot Worker - Najar Singh - Anmol Old Lady - Sarabhjeet Kaur S...
ਪੈਨਸ਼ਨ ਲੈਣ ਆਈ ਬੇਬੇ ਦਾ ਪਿਆ ਬੈਂਕ ਵਿੱਚ ਪੰਗਾ, ਅੱਗੇ ਕੀ ਹੋਇਆ ਦੇਖੋ|New Short Movie| 2024|LOK AWAZ Punjabi
Просмотров 572 тыс.3 месяца назад
ਪੈਨਸ਼ਨ ਲੈਣ ਆਈ ਬੇਬੇ ਦਾ ਪਿਆ ਬੈਂਕ ਵਿੱਚ ਪੰਗਾ, ਅੱਗੇ ਕੀ ਹੋਇਆ ਦੇਖੋ|New Short Movie| 2024|LOK AWAZ Punjabi #bank #harrasment #public #office #shortmovie #punjabi #lokawazpunjabi Full video -ruclips.net/video/Zso2dwXfTr0/видео.html Label- LOK AWAZ Punjabi Cast: Customer - Lovepreet Singh,Akash,Maan, Sarabhjeet Kaur,Anmol Security Guard - Harwinder Sekhon Goyal Saab - Jagdev Dhalla Anjali Madam - Veerpal...
ਪੰਜਾਬ 2033| Part-2 | Punjab 2033 | The Future Of Punjab | New Punjabi Short Movie | LOK AWAZ Punjabi
Просмотров 5 тыс.6 месяцев назад
ਪੰਜਾਬ 2033| Part-2 | Punjab 2033 | The Future Of Punjab | New Punjabi Short Movie | LOK AWAZ Punjabi #punjab #future #time #2033 #shortmovie #lokawazpunjabi ਪੰਜਾਬ 2033 | Punjab 2033 Label - LOK AWAZ Punjabi Part 1 - ruclips.net/video/HrqfaLixzNQ/видео.htmlsi=6myuY_S3uBM_e5Gw Team LOK AWAZ Punjabi For More - Subscribe Our RUclips Channel Facebook Page - profile.php?... The video mad...
ਮੁਫ਼ਤ ਪੀਜ਼ਾ ਖਾਣ ਦੇ ਚੱਕਰ ਵਿੱਚ ਲੁਟਾ ਲਿਆ ਘਰ|Free Pizza|New Punjabi Short Movie|2023|LOK AWAZ Punjabi
Просмотров 19 тыс.7 месяцев назад
ਮੁਫ਼ਤ ਪੀਜ਼ਾ ਖਾਣ ਦੇ ਚੱਕਰ ਵਿੱਚ ਲੁਟਾ ਲਿਆ ਘਰ | Free Pizza | New Punjabi Short Movie | 2023 | LOK AWAZ Punjabi #free #pizza #awareness #shortmovie #punjabi #lokawazpunjabi Label- LOK AWAZ Punjabi Team LOK AWAZ Punjabi For More - Subscribe Our RUclips Channel Facebook Page - profile.php?... The video made by Lok Awaz TV is made for entertainment pupose only. It has been created to aware ...
ਹੰਕਾਰੀ ਮਾਲਕਣ | Hankari Malkin | New Punjabi Short Movie | 2023 | LOK AWAZ Punjabi
Просмотров 7 тыс.7 месяцев назад
ਹੰਕਾਰੀ ਮਾਲਕਣ | Hankari Malkin | New Punjabi Short Movie | 2023 | LOK AWAZ Punjabi
ਫੇਸਬੁੱਕੀ ਵਰਕਰ | Facebooky Worker | New Punjabi Short Movie | 2023 | LOK AWAZ Punjabi
Просмотров 5118 месяцев назад
ਫੇਸਬੁੱਕੀ ਵਰਕਰ | Facebooky Worker | New Punjabi Short Movie | 2023 | LOK AWAZ Punjabi
ਹਲਵਾਈ ਦੀ ਮਠਿਆਈ | Halwai Di Mithai | New Punjabi Short Movie| 2023 | LOK AWAZ Punjabi
Просмотров 1,1 тыс.8 месяцев назад
ਹਲਵਾਈ ਦੀ ਮਠਿਆਈ | Halwai Di Mithai | New Punjabi Short Movie| 2023 | LOK AWAZ Punjabi
ਬੈਂਕ ਮੈਨੇਜਰ ਦਾ ਘਾਲਾ ਮਾਲਾ | Fraud By Bank Manager | New Punjabi Short Movie| 2023 | LOK AWAZ Punjabi
Просмотров 6 тыс.9 месяцев назад
ਬੈਂਕ ਮੈਨੇਜਰ ਦਾ ਘਾਲਾ ਮਾਲਾ | Fraud By Bank Manager | New Punjabi Short Movie| 2023 | LOK AWAZ Punjabi
ਨਰੇਗਾ ਕਾਰਡ ਵਾਲਾ ਸਰਪੰਚ ਦਾ ਮੁੰਡਾ|Narega Card | Sarpanch|New Punjabi Short Movie|2023|LOK AWAZ Punjabi
Просмотров 150 тыс.9 месяцев назад
ਨਰੇਗਾ ਕਾਰਡ ਵਾਲਾ ਸਰਪੰਚ ਦਾ ਮੁੰਡਾ|Narega Card | Sarpanch|New Punjabi Short Movie|2023|LOK AWAZ Punjabi
ਸੱਸ ਜਿੱਤੀ ਸੂਟ ਦਾ ਕੇਸ|ਲੋਕ ਅਵਾਜ਼ ਅਦਾਲਤ|Lok Awaz Adalat Ep.1| New Punjabi Short Movie| LOK AWAZ Punjabi
Просмотров 4,5 тыс.9 месяцев назад
ਸੱਸ ਜਿੱਤੀ ਸੂਟ ਦਾ ਕੇਸ|ਲੋਕ ਅਵਾਜ਼ ਅਦਾਲਤ|Lok Awaz Adalat Ep.1| New Punjabi Short Movie| LOK AWAZ Punjabi
ਕੌਣ ਸਨ ਮਸਤਾਨੇ? | Who Were Mastaney? | कौन थे मस्ताने? | New Punjabi Movie | 2023 | LOK AWAZ Punjabi
Просмотров 4,1 тыс.11 месяцев назад
ਕੌਣ ਸਨ ਮਸਤਾਨੇ? | Who Were Mastaney? | कौन थे मस्ताने? | New Punjabi Movie | 2023 | LOK AWAZ Punjabi
ਪ੍ਰੌਂਠੀ ਜਾਂ ਪ੍ਰਸ਼ਾਦਾ | New Punjabi Short Movie | 2023 |LOK AWAZ Punjabi
Просмотров 1,9 тыс.11 месяцев назад
ਪ੍ਰੌਂਠੀ ਜਾਂ ਪ੍ਰਸ਼ਾਦਾ | New Punjabi Short Movie | 2023 |LOK AWAZ Punjabi
ਗੱਡੀ ਵਾਲਾ ਤੱਪੜਝਾੜ | Gaddi Wala Tappadjhaad | New Punjabi Short Movie | 2023 | LOK AWAZ Punjabi
Просмотров 2,5 тыс.Год назад
ਗੱਡੀ ਵਾਲਾ ਤੱਪੜਝਾੜ | Gaddi Wala Tappadjhaad | New Punjabi Short Movie | 2023 | LOK AWAZ Punjabi
ਟੱਟੂ ਲੱਕੀ ਡਰਾਅ | Tattu Lucky Draw | New Punjabi Short Movie | 2023 | Scam | LOK AWAZ Punjabi
Просмотров 4,5 тыс.Год назад
ਟੱਟੂ ਲੱਕੀ ਡਰਾਅ | Tattu Lucky Draw | New Punjabi Short Movie | 2023 | Scam | LOK AWAZ Punjabi
ਝੋਨੇ ਦਾ ਮਤਾ | Jhone Da Mata | New Punjabi Short Movie | 2023 | LOK AWAZ Punjabia
Просмотров 2,2 тыс.Год назад
ਝੋਨੇ ਦਾ ਮਤਾ | Jhone Da Mata | New Punjabi Short Movie | 2023 | LOK AWAZ Punjabia
ਵੱਟਾਂ ਵੱਢ ਸਰਦਾਰ | Vattan Vaddh Sardar | New Punjabi Short Movie | 2023 | LOK AWAZ Punjabi
Просмотров 5 тыс.Год назад
ਵੱਟਾਂ ਵੱਢ ਸਰਦਾਰ | Vattan Vaddh Sardar | New Punjabi Short Movie | 2023 | LOK AWAZ Punjabi
ਐਸ.ਸੀ.ਕੋਟਾ|SC Kota|New Short Movie|2023|LOK AWAZ Punjabi
Просмотров 956Год назад
ਐਸ.ਸੀ.ਕੋਟਾ|SC Kota|New Short Movie|2023|LOK AWAZ Punjabi
ਭਈਏ V/S ਪੰਜਾਬ | Bhaiye V/S Punjab | New Punjabi Short Movie | 2023 | LOK AWAZ Punjabi
Просмотров 11 тыс.Год назад
ਭਈਏ V/S ਪੰਜਾਬ | Bhaiye V/S Punjab | New Punjabi Short Movie | 2023 | LOK AWAZ Punjabi
ਪੰਜਾਬ 2033| Part-1| Punjab 2033 | The Future Of Punjab | New Punjabi Short Movie | LOK AWAZ Punjabi
Просмотров 1,4 тыс.Год назад
ਪੰਜਾਬ 2033| Part-1| Punjab 2033 | The Future Of Punjab | New Punjabi Short Movie | LOK AWAZ Punjabi
ਕੁੱਤਾ ਕਾਮਰੇਡ || New Short Movie || 2023 || LOK AWAZ Punjabi
Просмотров 2 тыс.Год назад
ਕੁੱਤਾ ਕਾਮਰੇਡ || New Short Movie || 2023 || LOK AWAZ Punjabi

Комментарии

  • @DineshKumar-z3c
    @DineshKumar-z3c День назад

    Baja lo baiea Jadu jananiea kad ka la jan ga

  • @SumanKumar-jx9zl
    @SumanKumar-jx9zl 4 дня назад

    jene video bania bhai de sat houga

  • @paramjitsingh4173
    @paramjitsingh4173 5 дней назад

    ਪੁਰਾਣੀ ਵੀਡਿਉ ਹੈ

  • @madhubala9551
    @madhubala9551 6 дней назад

    Very nice😢😢😢😢😢😢😢

  • @krishanmohan2385
    @krishanmohan2385 7 дней назад

    Ikk sacha singh hon krke sahi sikhia ditti. , par jo gundagardi krde ohna nu sabak sikhao bhave oh bihari hindu hove ya musalmaan ludhiana vich barle mullean ne vi bot gand paya

  • @tarsemlal4512
    @tarsemlal4512 7 дней назад

    40 - 50 sal ther jao bhaia ne Punjab bicho aapna hissa mangna

  • @nitishverma3256
    @nitishverma3256 8 дней назад

    ਆਹ ਵੀਡੀਓ ਇਹੋ ਜਿਹੀ ਹੈ ਜਿਹਨੂੰ ਦੇਖ ਕੇ ਸਮਝ ਨਹੀਂ ਆਉਂਦਾ ਕਿ ਹੱਸੀਏ ਕਿ ਰੋਈਏ ਕਿਉਂਕਿ ਜੇ ਆਉਣ ਵਾਲਾ ਟਾਈਮ ਦੇ ਹਿਸਾਬ ਨਾਲ ਦੇਖੀਏ ਤਾਂ ਗੱਲ ਰੋਣਦੀ ਏ ਤੇ ਜੇ ਹੁਣ ਹਿਸਾਬ ਨਾਲ ਦੇਖੀਏ ਤਾਂ ਹੱਸਣ ਦੀਏ

  • @BalvirSingh-ss3pd
    @BalvirSingh-ss3pd 8 дней назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਦੂਜਿਆਂ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸਧਾਰੋ ਜੀ।

  • @parwinderkaur8305
    @parwinderkaur8305 8 дней назад

    Right ji

  • @user-dg3rj1dv6h
    @user-dg3rj1dv6h 10 дней назад

    Nice video

  • @sushmakher3809
    @sushmakher3809 11 дней назад

    7:34 7:34 bilkul sahi hai ji 🙏👌👋👋👋👋👋

  • @parveenchand1044
    @parveenchand1044 11 дней назад

    ਇਸ ਤਰ੍ਹਾਂ ਪੰਜਾਬ ਵਿੱਚ ਆਮ ਹੁੰਦਾ 😢😢

  • @ravinderpalsingh2057
    @ravinderpalsingh2057 12 дней назад

    Je kattoan de ta...eyan naal banere digan lag jaan tan 😊 RAB kithon bacheya😊

  • @karamjeetkaur9108
    @karamjeetkaur9108 12 дней назад

    Waheguru g

  • @sushmarana1273
    @sushmarana1273 12 дней назад

    Vahha bai javana koti rahdi paa ke masana vich jaa agg laa tae tour nall makan tae kabza kare

  • @gillgeneralstore1194
    @gillgeneralstore1194 12 дней назад

    100% Ryt

  • @piralal8236
    @piralal8236 14 дней назад

    Good

  • @sharanjitamrit8589
    @sharanjitamrit8589 15 дней назад

    Bilkul shi aa ji

  • @gurditsinghgurdit104
    @gurditsinghgurdit104 15 дней назад

    Sachi gal h mata vdiya kita eda hi hona chahida c🎉😊

  • @narindersingh1708
    @narindersingh1708 15 дней назад

    साढ़े नालो मुलमान bohat अच्छाए हे

  • @narindersingh1708
    @narindersingh1708 15 дней назад

    An वाले टाइम ते बाज़ूरगा दा एही हॉल होना हे ते। Proprty। किथे जाऊ

  • @narindersingh1708
    @narindersingh1708 15 дней назад

    पंजाब सरेआम ने बाहर जाना ता पीछे एही होना हे। कोई। वादी। गल्ल नही।

  • @manveerkaur8070
    @manveerkaur8070 17 дней назад

    ,,,, ਬਿਲਕੁਲ ਸੱਚ ਹੈ

  • @HarjitSingh-xs8qt
    @HarjitSingh-xs8qt 18 дней назад

    you and your family who is responsible think twice god bless you

  • @RavinderSingh-ez6us
    @RavinderSingh-ez6us 20 дней назад

    Vean wali bibi ta sira eh

  • @RavinderSingh-ez6us
    @RavinderSingh-ez6us 20 дней назад

    Waheguru ji mehar kro

  • @HarwinderjitKaur-nn7ch
    @HarwinderjitKaur-nn7ch 21 день назад

    Heart touching video 😢😢

  • @user-ux1ol1id5r
    @user-ux1ol1id5r 21 день назад

    Eh seth dhani Ram tuhada mama lagda

  • @user-gy4pn2cb7i
    @user-gy4pn2cb7i 21 день назад

    ਬਹੁਤ ਹੀ ਵਧੀਆ ਵੀਡਿਉ ਆ

  • @sunitatokhi1765
    @sunitatokhi1765 21 день назад

    ਅੱਜ ਦੀ ਸ਼ਚਾੲਈ

  • @sanjogtarani3997
    @sanjogtarani3997 22 дня назад

    ਸੱਚ ਮੁੱਚ ਹੀ ਇਹੀ ਸਮਾਂ ਆਉਣ ਵਾਲ਼ਾ ਹੈ

  • @amarjitkaur3718
    @amarjitkaur3718 22 дня назад

    100% shi aa

  • @akaljotsingh4371
    @akaljotsingh4371 22 дня назад

    It happens all over the world so why you people make this kind of videos only for Punjab...so think thousand of time before making this nonsence videos.....Punjabis are known for seva and simran and i am sure you have no guts to make videos on seva and simran.....

  • @user-jx7qh4gn2m
    @user-jx7qh4gn2m 23 дня назад

    Bhaiya nu panjab vich leaun wale kon lok ne?bhaiya nu panjab vicho kon hun kadna chaunde ne? Koi das sakda hai?

  • @kaurbharaj
    @kaurbharaj 23 дня назад

    Sachai h Punjab d,sambhalna chahida h

  • @gurtejshing6785
    @gurtejshing6785 23 дня назад

    ਚਤਰ ਚਲਾਕ ਲੂੰਬੜੀ ਵਰਗੇ ਲੋਕਾਂ ਦੀ ਚਾਂਦੀ ਹੈ ਅੱਜ ਕਲ੍ਹ ਸਾਡੇ ਮਜ਼੍ਹਬੀ ਸਿੱਖ ਸਮਾਜ ਦੇ ਲੋਕ ਤਾਂ ਕਮਲੇ ਹਨ ਲਾਈ ਲੱਗ ਇਕ ਬਹੁਤ ਵਧੀਆ ਗਿਆਨ ਦੀ ਗੱਲ ਦਸਦਾ ਹਾਂ ਮੈਨੂੰ ਮੇਰੇ ਗੁਰੂ ਨੇ ਦਸਿਆ ਹੈ ਜਦੋਂ ਘਰ ਦੇ ਵਿੱਚ ਕੋਈ ਮਝ ਨੇ ਕਟਾ ਦਿੱਤਾ ਹੋਵੇ ਖਾਸ ਕਰਕੇ ਪੈਹਲਣ ਝੋਟੀ ਓਸਦੇ ਥਨਾ ਵਿੱਚ ਖੜ੍ਹਾ ਦੁੱਧ ਪੈਹਲਾਂ ਦਾ ਓਹ ਦੁੱਧ ਤਾਂ ਸੋਨਾ ਖਾਣ ਦੇ ਬਰਾਬਰ ਹੁੰਦਾ ਹੈ ਓਹ ਦੁੱਧ ਪਿਹਲੀ ਵਾਰ ਚੋ ਕੇ ਸਾਡੇ ਵਾਲੇ ਯਦ ਕਮਲੇ ਲਾਈਲੱਗ ਲੋਕ ਓਹ ਸੋਨਾ ਪਾਣੀ ਦੇ ਵਿੱਚ ਸਿੱਟ ਦਿੰਦੇ ਹਨ ਬੇਵਕੁਫ਼ ਅਤੇ ਵੱਡੇ ਲੋਕ ਖਾਸ ਕਰਕੇ ਜੱਟ ਉਸ ਬੌਹਲੇ ਨੂੰ ਉਗਲਾਂ ਨਾਲ ਚੱਟਦੇ ਹਨ ਅੰਦਰ ਖਾਤੇ ਗਰੀਬ ਲੋਕਾਂ ਨੂੰ ਕੈਹ ਦਿੰਦੇ ਹਨ ਕਿ ਪਾਣੀ ਚ ਤਾਰਤਾ ਓਹ ਅਸਲੀ ਨਹੀਂ ਤਾਰਦੇ ਬਈ ਅਕਲ ਨਾ ਆ ਜਾਵੇ ਇਹਨਾ ਨੂੰ

  • @SeemaRani-ls9om
    @SeemaRani-ls9om 23 дня назад

    Baher Jaan vale jrur dekho

  • @SeemaRani-ls9om
    @SeemaRani-ls9om 23 дня назад

    Good

  • @SeemaRani-ls9om
    @SeemaRani-ls9om 23 дня назад

    Sachayi h ji

  • @balinderkaur6859
    @balinderkaur6859 23 дня назад

    Very, nice

  • @user-fh7wo9kb1i
    @user-fh7wo9kb1i 24 дня назад

    Send 2nd part

  • @user-wg2oz8vr9p
    @user-wg2oz8vr9p 24 дня назад

    Colifaed bache nu job Ni mildi fir Ki krna

  • @Lakshman-singhww8z
    @Lakshman-singhww8z 25 дней назад

    ਜੇਕਰ ਫ਼ੇਰ ਵੀ ਭਈਏ ਪੰਜਾਬੀਆਂ ਨੂੰ ਮਾੜੇ ਲਗਦੇ ਹਨ ਤਾਂ ਲੱਖ ਲਾਹਨਤ ਹੈ😢

  • @KshebwhBsbdbznz
    @KshebwhBsbdbznz 25 дней назад

    ❤❤❤❤

  • @user-ue6rn2ly7l
    @user-ue6rn2ly7l 25 дней назад

    Bilkul sach hai ehi hona hai punjàb ch

  • @beanthsingh5766
    @beanthsingh5766 26 дней назад

    👌👌👌👌🌷💐🌷💐🌷💐🤔🤔👌👌

  • @LakhwinderKaur-pk8ow
    @LakhwinderKaur-pk8ow 26 дней назад

    Ajje v sambal jao punjabio

  • @narinderpalsingh5193
    @narinderpalsingh5193 26 дней назад

    ਲਖ ਲਾਹਨਤ ਹੈ। ਇਹੋ ਜਿਹੇਆਂ ਪਰਿਵਾਰਾਂ ਨੂੰ ਦੋ ਬੁਢਾਪੇ ਵਿਚ ਮਾਪਿਆਂ ਨੂੰ ਛੱਡ ਕੇ ਨੋਟਾਂ ਦੀ ਖਾਤਰ ਵਿਦੇਸ਼ੀ ਚਲੇ ਗਏ। ਜਦੋਂ ਕਿ ਇਸ ਬੁਢਾਪੇ ਵਿੱਚ ਲੋੜ ਹੈ ਇਨ੍ਹਾਂ ਬਜ਼ੁਰਗਾਂ ਨੂੰ ਸੰਭਾਲਣ ਦੀ। ਇਹ ਬਜ਼ੁਰਗਾਂ ਦੀ ਹੀ ਹਿੰਮਤ ਹੈ।ਜੋ ਸਾਨੂੰ ਆਪਣੀ ਹਿੰਮਤ। ਅਨੁਸਾਰ ਪਾਲ ਪਲੋਸ ਕੇ ਵਿਦੇਸ਼ ਜਾਣ ਦੇ ਯੋਗ ਬਣਾਉਂਦੇ ਹਨ। ਪਰ ਉਲਾਦਾਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਲੈਂਦੀਆਂ ਹਨ। ਪਰਮਾਤਮਾ ਹੀ ਇਨ੍ਹਾਂ ਨੂੰ ਸੁਮੱਤ ਬਖਸ਼ੇ। ਵੈਸੇ ਮੈਂ ਤਾਂ ਇਹੋ ਕਹਾਂਗਾ ਕਿ ਜੇਕਰ ਪੰਜਾਬ ਵਿੱਚ ਰਹਿਕੇ ਵੀ ਵਿਦੇਸ਼ ਵਾਂਗ ਪੂਰੀ ਮਿਹਨਤ ਕਰੀਏ ਤਾਂ ਸਾਡੇ ਪੰਜਾਬ ਦੀ ਧਰਤੀ ਕੋਈ ਕਿਸੇ ਤੋਂ ਘੱਟ ਐਹਮੀਅਤ ਨਹੀਂ ਰਖਦੀ।

  • @bavyarora5062
    @bavyarora5062 26 дней назад

    Heart touching story😢😢😢😢😢😢

  • @armansingh7826
    @armansingh7826 26 дней назад

    Very very nice👍👍👍👍👍👍👍